ਕਈ ਤੀਰਾਂ ਤੋਂ ਡਰਦੇ ਨੇ,
ਕਈ ਤਲਵਾਰਾਂ ਤੋਂ ਡਰਦੇ ਨੇ,
ਕਈ ਦੋ ਨੈਣਾਂ ਦੇ ਵਾਰਾਂ ਤੋਂ ਡਰਦੇ ਨੇ,
ਬਹੁਤ ਤੇਜ ਚਲਦੇ ਨੇ ਕੁਝ ਲੋਕ ਜਿੰਦਗੀ ਵਿੱਚ,
ਅਜਿਹੇ ਵੀ ਨੇ ਜੋ ਰਫ਼ਤਾਰ ਤੋਂ ਡਰਦੇ ਨੇ,
ਯਕੀਨ ਹੈ ਜੇ ਰੱਬ ਦੀ ਰਿਹਮਤ ਤੇ,
ਫਿਰ ਕਿਉ ਲੋਕ ਇੰਤਜ਼ਾਰ ਤੋਂ ਡਰਦੇ ਨੇ....
ਕਰਦੇ ਨੇ ਮੋਹਬਤਾਂ ਤੇ ਰੱਖਦੇ ਨੇ ਪਰਦਾ,
ਪਤਾ ਨਹੀ ਕਿਉ ਲੋਕ ਇਜ਼ਹਾਰ ਤੋਂ ਡਰਦੇ ਨੇ....
ਖਾਧੀਆਂ ਨੇ ਚੋਟਾਂ ਕਈਆਂ ਨੇ ਦਿਲਾਂ ਤੇ,
ਕਈ ਸਾਡੇ ਵਰਗੇ ਵੀ ਨੇ ਜੋ ਹੁਣ ਪਿਆਰ ਤੋਂ ਡਰਦੇ ਨੇ.
Friday, January 29, 2010
ਮੈਂ ਜਿੱਥੇ ਵੀ ਹਾਂ ਠੀਕ ਹਾਂ
ਮੈਂ ਜਿੱਥੇ ਵੀ ਹਾਂ ਠੀਕ ਹਾਂ,
ਤੂੰ ਉੱਥੇ ਹੀ ਰਹਿ ਨੀ,
ਖੁਦ ਜਾਣ ਦੀ ਸੀ ਕਾਹਲੀ ਤੈਨੂੰ,
ਹੁਣ ਮਜਬੂਰੀ ਤਾਂ ਨਾ ਕਹਿ ਨੀ,
ਜੇ ਤੈਨੂੰ ਮਿਲੇ ਦੁੱਖ ਤੈਥੋਂ ਝੱਲਿਆ ਵੀ ਨੀ ਜਾਣਾ,
ਇਹ 'ਅੰਮ੍ਰਿਤ' ਦਾ ਹੀ ਦਿਲ ਸੀ ਜੋ ਗਿਆ ਸਭ ਸਹਿ ਨੀ..........
ਤੂੰ ਉੱਥੇ ਹੀ ਰਹਿ ਨੀ,
ਖੁਦ ਜਾਣ ਦੀ ਸੀ ਕਾਹਲੀ ਤੈਨੂੰ,
ਹੁਣ ਮਜਬੂਰੀ ਤਾਂ ਨਾ ਕਹਿ ਨੀ,
ਜੇ ਤੈਨੂੰ ਮਿਲੇ ਦੁੱਖ ਤੈਥੋਂ ਝੱਲਿਆ ਵੀ ਨੀ ਜਾਣਾ,
ਇਹ 'ਅੰਮ੍ਰਿਤ' ਦਾ ਹੀ ਦਿਲ ਸੀ ਜੋ ਗਿਆ ਸਭ ਸਹਿ ਨੀ..........
ਕੰਡਿਆਂ ਚੋ ਖੁਸ਼ਬੂ ਦਾ ਖਿਆਲ ਬੜਾ ਔਖਾ ਏ
ਕੰਡਿਆਂ ਚੋ ਖੁਸ਼ਬੂ ਦਾ ਖਿਆਲ ਬੜਾ ਔਖਾ ਏ|
ਕਿਸੇ ਲਈ ਮੁਹੱਬਤ ਦਾ ਸਵਾਲ ਬੜਾ ਔਖਾ ਏ|
ਥੋਹਰ ਤੇ ਉੱਗੇ ਫੁੱਲ ਵਾਂਗ ਹੈ ਜਿੰਦਗੀ,
ਮੇਰੇ ਲਈ ਜਿਉਣ ਦਾ ਖਿਆਲ ਬੜਾ ਔਖਾ ਏ|
ਕੁਝ ਪਲ ਦੇ ਵਿੱਚ ਹੈ ਡੇਰ ਹੋ ਜਾਣੀ,
ਕਿਸੇ ਲਾਸ਼ ਤੋ ਪੁੱਛਣਾ ਹਾਲ ਬੜਾ ਔਖਾ ਏ|
ਕਿਸੇ ਰੁੱਖ ਲਈ ਪਤਝੜ ਦੇ ਦਿਨ ਬੜੇ ਸੁੱਨੇ,
ਜਿਵੇ ਮੇਰੇ ਲਈ ਵਿਛੋੜੇ ਦਾ ਓਹ ਸਾਲ ਬੜਾ ਔਖਾ ਏ|
ਮੌਤ ਤੇ ਜਿੰਦ੍ਗੀ ਚ ਬਸ ਐਨਾ ਕੁ ਫਾਸਲਾ,
ਜਿੰਨਾ ਤੇਰੇ ਮੇਰੇ ਮੇਲ ਦਾ ਸਵਾਲ ਬੜਾ ਔਖਾ ਏ|

Wednesday, January 27, 2010
ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ
ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ,
ਸੱਚਾ ਪਿਆਰ ਨਿਭਾ ਲੈ, ਅਹਿਸਾਨ ਨਾ ਕਰ....
ਆਸ ਲੈ ਕੇ ਆਵੇ ਜੇ ਕੋਈ ਤੇਰੇ ਦਰ ਤੇ,
ਓਹਨੂੰ ਕੁਝ ਕੁ ਪਲਾਂ ਦ ਮਹਿਮਾਣ ਨਾ ਕਰ....
ਸਿਰ ਦੇ ਕੇ ਬੋਲ ਨਿਭਾਉਂਦੇ ਲੋਕ ਯਾਰੀਆਂ,
ਨਹੀ ਨਿਭਦੀ ਤਾਂ ਐਸੀ ਜੁਬਾਨ ਨਾ ਕਰ....
ਸੱਚਾ ਪਿਆਰ ਨਿਭਾ ਲੈ, ਅਹਿਸਾਨ ਨਾ ਕਰ....
ਆਸ ਲੈ ਕੇ ਆਵੇ ਜੇ ਕੋਈ ਤੇਰੇ ਦਰ ਤੇ,
ਓਹਨੂੰ ਕੁਝ ਕੁ ਪਲਾਂ ਦ ਮਹਿਮਾਣ ਨਾ ਕਰ....
ਸਿਰ ਦੇ ਕੇ ਬੋਲ ਨਿਭਾਉਂਦੇ ਲੋਕ ਯਾਰੀਆਂ,
ਨਹੀ ਨਿਭਦੀ ਤਾਂ ਐਸੀ ਜੁਬਾਨ ਨਾ ਕਰ....
ਪਤਾ ਨਹੀਂ ਇਹ ਮਨ ਕੀ ਸਾਥੋਂ ਕਰਵਾਉਣਾ ਚਾਹੁੰਦਾ ਹੈ
ਪਤਾ ਨਹੀਂ ਇਹ ਮਨ ਕੀ ਸਾਥੋਂ ਕਰਵਾਉਣਾ ਚਾਹੁੰਦਾ ਹੈ,
ਕਿਉਂ ਇਹ ਹਰ ਇਕ ਸੋਹਣੀ ਚੀਜ਼ ਨੂੰ ਅਪਨਾਉਣਾ ਚਾਹੁੰਦਾ ਹੈ,
ਹੈ ਭਾਵੇਂ ਸਭ ਕੁਝ ਕੋਲ ਇਸਦੇ,
ਪਰ ਅਜੇ ਵੀ ਪਤਾ ਨਹੀਂ ਕੀ ਪਾਉਣਾ ਚਾਹੁੰਦਾ ਹੈ,
ਅਸੀਂ ਰਹਿਣਾ ਚਾਹੁੰਦੇ ਹਾਂ ਆਜ਼ਾਦ,
ਪਰ ਲਗਦਾ ਇਹ ਚੰਦਰਾ ਸਾਨੂੰ ਗੁਲਾਮ ਬਣਾਉਣਾ ਚਾਹੁੰਦਾ ਹੈ,
ਪਤਾ ਨਹੀਂ ਕੀ ਸਾਥੋਂ ਇਹ ਕਰਵਾਉਣਾ ਚਾਹੁੰਦਾ ਹੈ....

ਜੇ ਦਿੰਦਾ ਨਾ ਅੱਖੀਆਂ ਰੱਬ ਸਾਨੂੰ..
ਜੇ ਦਿੰਦਾ ਨਾ ਅੱਖੀਆਂ ਰੱਬ ਸਾਨੂੰ..
ਦੱਸ ਕਿਦਾਂ ਤੇਰਾ ਦੀਦਾਰ ਕਰਦੇ..
ਅੱਖਾਂ ਮਿਲੀਆਂ ਤਾਂ ਮਿਲਿਆ ਤੂੰ ਸਾਨੂੰ..
ਦੱਸ ਕਿਦਾਂ ਨਾ ਤੈਨੂੰ ਪਿਆਰ ਕਰਦੇ..
ਹਰ ਮੋੜ 'ਤੇ ਪੈਣ ਭੁਲ਼ੇਖੇ ਤੇਰੇ..
ਦੱਸ ਕਿੱਥੇ ਰੁੱਕ ਕੇ ਤੇਰਾ ਇੰਤਜ਼ਾਰ ਕਰਦੇ..
ਜੇ ਮਿਲਦਾ ਸੱਜਣਾ ਤੂੰ ਹਰ ਇਕ ਜਨਮ ਵਿਚ..
ਤੈਨੂੰ ਕਬੂਲ ਅਸੀਂ ਹਰ ਵਾਰ ਕਰਦੇ..
ਇਕ ਤੇਰੇ ਨਾਲ ਜ਼ਿੰਦਗੀ ਹੁਣ ਸਾਡੀ..
ਅਸੀਂ ਪਿਆਰ ਨਹੀਂ ਬਾਰ ਬਾਰ ਕਰਦੇ...!
ਦੱਸ ਕਿਦਾਂ ਤੇਰਾ ਦੀਦਾਰ ਕਰਦੇ..
ਅੱਖਾਂ ਮਿਲੀਆਂ ਤਾਂ ਮਿਲਿਆ ਤੂੰ ਸਾਨੂੰ..
ਦੱਸ ਕਿਦਾਂ ਨਾ ਤੈਨੂੰ ਪਿਆਰ ਕਰਦੇ..
ਹਰ ਮੋੜ 'ਤੇ ਪੈਣ ਭੁਲ਼ੇਖੇ ਤੇਰੇ..
ਦੱਸ ਕਿੱਥੇ ਰੁੱਕ ਕੇ ਤੇਰਾ ਇੰਤਜ਼ਾਰ ਕਰਦੇ..
ਜੇ ਮਿਲਦਾ ਸੱਜਣਾ ਤੂੰ ਹਰ ਇਕ ਜਨਮ ਵਿਚ..
ਤੈਨੂੰ ਕਬੂਲ ਅਸੀਂ ਹਰ ਵਾਰ ਕਰਦੇ..
ਇਕ ਤੇਰੇ ਨਾਲ ਜ਼ਿੰਦਗੀ ਹੁਣ ਸਾਡੀ..
ਅਸੀਂ ਪਿਆਰ ਨਹੀਂ ਬਾਰ ਬਾਰ ਕਰਦੇ...!
ਤੂੰ ਤੇ ਸਾਹਾਂ ਤੋ ਵੀ ਨੇੜੇ ਤੂੰ ਤੇ ਜਾਨ ਤੋ ਵੀ ਪਿਆਰਾ
ਕਿੰਨਾ ਕਰਦੇ ਆ ਪਿਆਰ ਜੇ ਤੂੰ ਪੁੱਛਦਾ ਏ ਯਾਰਾ......
ਤੂੰ ਤੇ ਸਾਹਾਂ ਤੋ ਵੀ ਨੇੜੇ ਤੂੰ ਤੇ ਜਾਨ ਤੋ ਵੀ ਪਿਆਰਾ....
ਰਹੀਏ ਹਰ ਵੇਲੇ ਤੇਰਿਆਂ ਖਿਆਲਾਂ ਵਿੱਚ ਖੋਏ...
ਤੇਨੂੰ ਪਾਕੇ ਸਾਨੂੰ ਲੱਗੇ ਅਸ਼ੀ ਭਾਗਾਂ ਵਾਲੇ ਹੋਏ...
ਸਾਡਾ ਤੇਰੇ ਨਾਲ ਜੱਹਾਨ ਤੂੰ ਹੀਜੀਣ ਦਾ ਸੱਹਾਰਾ...
ਤੂੰ ਤੇ ਸਾਹਾਂ ਤੋ ਵੀ ਨੇੜੇ ਤੂੰ ਤੇ ਜਾਨ ਤੋ ਵੀ ਪਿਆਰਾ....
ਤੇਨੂੰ ਦਿਲ ਦੇ ਮੱਹਲ ਵਿੱਚ ਰੱਖਿਆ ਲੱਕੋਕੇ....
ਸਾਡੇ ਨੈਣਾ ਵੱਲ ਦੇਖੀ ਕਿਤੇ ਸਾਮਣੇ ਖੱਲੋਕੇ....
ਤੇਨੂੰ ਆਪੇ ਸਾਡੇ ਬਾਰੇ ਪੱਤਾ ਲੱਗਜੂਗਾ ਸਾਰਾ...
ਤੂੰ ਤੇ ਸਾਹਾਂ ਤੋ ਵੀ ਨੇੜੇ ਤੂੰ ਤੇ ਜਾਨ ਤੋ ਵੀ ਪਿਆਰਾ
ਤੂੰ ਤੇ ਸਾਹਾਂ ਤੋ ਵੀ ਨੇੜੇ ਤੂੰ ਤੇ ਜਾਨ ਤੋ ਵੀ ਪਿਆਰਾ....
ਰਹੀਏ ਹਰ ਵੇਲੇ ਤੇਰਿਆਂ ਖਿਆਲਾਂ ਵਿੱਚ ਖੋਏ...
ਤੇਨੂੰ ਪਾਕੇ ਸਾਨੂੰ ਲੱਗੇ ਅਸ਼ੀ ਭਾਗਾਂ ਵਾਲੇ ਹੋਏ...
ਸਾਡਾ ਤੇਰੇ ਨਾਲ ਜੱਹਾਨ ਤੂੰ ਹੀਜੀਣ ਦਾ ਸੱਹਾਰਾ...
ਤੂੰ ਤੇ ਸਾਹਾਂ ਤੋ ਵੀ ਨੇੜੇ ਤੂੰ ਤੇ ਜਾਨ ਤੋ ਵੀ ਪਿਆਰਾ....
ਤੇਨੂੰ ਦਿਲ ਦੇ ਮੱਹਲ ਵਿੱਚ ਰੱਖਿਆ ਲੱਕੋਕੇ....
ਸਾਡੇ ਨੈਣਾ ਵੱਲ ਦੇਖੀ ਕਿਤੇ ਸਾਮਣੇ ਖੱਲੋਕੇ....
ਤੇਨੂੰ ਆਪੇ ਸਾਡੇ ਬਾਰੇ ਪੱਤਾ ਲੱਗਜੂਗਾ ਸਾਰਾ...
ਤੂੰ ਤੇ ਸਾਹਾਂ ਤੋ ਵੀ ਨੇੜੇ ਤੂੰ ਤੇ ਜਾਨ ਤੋ ਵੀ ਪਿਆਰਾ
Subscribe to:
Posts (Atom)